UNP

ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

ਜੇ ਮੈ ਪੁੱਛਾ ਚਨਾਅ ਦੇ ਵਿੱਚ ਹੜੀ ਕੋਣ ਸੀ? ਪਤਾ ਹੋਣਾ ਸਾਰਿਆ ਨੂੰ "ਸੋਹਣੀ" ਘੜਾ ਜਿਹਦੇ ਨਾਲ ਸੀ ਜੇ ਮੈ .....

Go Back   UNP > Poetry > Punjabi Poetry

UNP

Register

Old February 21st, 2012
yaar punjabi
 
ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

ਜੇ ਮੈ ਪੁੱਛਾ ਚਨਾਅ ਦੇ ਵਿੱਚ ਹੜੀ ਕੋਣ ਸੀ?
ਪਤਾ ਹੋਣਾ ਸਾਰਿਆ ਨੂੰ "ਸੋਹਣੀ" ਘੜਾ ਜਿਹਦੇ ਨਾਲ ਸੀ
ਜੇ ਮੈ ਪੁੱਛਾ ਗਿਆ ਉਹਨੂੰ ਬਚਾਉਣ ਕੋਣ ਹੜਿਆ
ਪਤਾ ਹੋਣਾ ਸਾਰਿਆ ਨੂੰ ਉਹ ਤਾ ਮਹਿਵਾਲ ਸੀ"
"ਹੁਣ ਜੇ ਮੈ ਪੁੱਛਾ ਗੜੀ ਚਮਕੋਰ ਦੀ ਚ
ਕਿਨੇ ਜਥੇ ,ਕਿਨੇ ਸਿੰਘ ਤੇ ਕਿਨੇ ਪਿਆਰੇ ਹੋ ਗਏ ਸਹੀਦ ਸੀ
ਕਿਹੜੀ ਫੋਜ ਦਾ ਸੀ ਘੇਰਾ ਕਿਹੜਾ ਸੰਨ ਸੀ
ਕਿਂਨਾ ਲਈ ਮੋਤ ਖਰੀਦ ਸੀ"
ਲੱਭਣ ਲਈ ਜਵਾਬ ਕਿਉ ਸਿੱਖ ਸੋਚਾ ਵਿੱਚ ਪੈ ਗਿਆ

ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

"ਹੁਣ ਜੇ ਮੈ ਪੁੱਛਾ ਜੰਡ ਥੱਲੇ ਕੋਣ ਵੱਢਿਆ
ਤੁਸੀ ਕਹਿਣਾ ਮਿਰਜਾ ਸੀ ਜੱਟ ਇਸ਼ਕ ਚ ਜੋ ਦਿੱਤਾ ਚੀਰ ਸੀ
ਕੀ ਹੋਇਆ ਕਿਹਨੂੰ ਕੱਢ ਸੀ ਤੁਰਿਆ
ਜਾਣਦੇ ਹੋ ਸਾਰੇ ਸਾਹਿਬਾ ਨੂੰ ਜਿਹਨੇ ਤੋੜੇ ਤੀਰ ਸੀ"
"ਹੁਣ ਦੱਸਣਾ ਜਰਾ
ਨਨਕਾਣੇ ਸਾਕੇ ਬਾਰੇ ਜਾਣਦੇ ਨੇ ਕਿਨੇ ਜਾਣੇ
ਬੰਨ ਕਿੰਨਾ ਨੂੰ ਜੰਡ ਨਾਲ ਲਾਈ ਅੱਗ ਸੀ
ਕਿਂਨਾ ਮੰਨੇ ਰੱਬ ਦੇ ੳ ਭਾਣੇ"
ਮਨਦੀਪ ਉਹ ਹੁਸਨ ਦੇ ਸੀ ਆਸਿਕ ਇਹ ਰੱਬ ਦੇ ਆਸਿਕ
ਦੋਵਾ ਆਸਿਕਾ ਚਿ ਰੱਬ ਦੇ ਆਸਿਕਾ ਦਾ ਚੇਤਾ ਲਹਿ ਗਿਆ

ਉਸ ਜੰਡ ਨੂੰ ਤਾ ਫਿਰਦੇ ਨੇ ਲੋਕੀ ਸੋਨੇ ਚ ਮੜਾਉਣ ਨੂੰ
ਇਸ ਜੰਡ ਦੇ ਨਾਮ ਦਾ ਵੀ ਕਾਲ ਪੈ ਗਿਆ

Old February 21st, 2012
~Kamaldeep Kaur~
 
Re: ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

very nice....

Old February 21st, 2012
#m@nn#
 
Re: ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

sahi kiha

Old February 21st, 2012
jass_cancerian
 
Re: ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

Bohut vadhiya keha.....,

Old February 21st, 2012
mazmarizer
 
Re: ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

ਸਾਕਾ ਚਮਕੌਰ...ਸਾਕਾ ਨਨਕਾਣਾ...ਸਿੱਖੋ ਕਦੀ ਭੁਲ ਨਾ ਜਾਣਾ...
ਬਹੁਤ ਵਧਿਆ ਲਿਖਿਆ ਜੀ.

Old February 21st, 2012
Xx_Arsh_Mani_xX
 
Re: ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

gud 1

Old February 22nd, 2012
Rabb da aashiq
 
Re: ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

koi jwaab nahi veer.,,,,vakia e sochia jaave ta saade kol mahatav ghatt te kartootaa jayada ne...

Old February 22nd, 2012
jaswindersinghbaidwan
 
Re: ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

nice

Old February 26th, 2012
yaar punjabi
 
Re: ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

Thanks ji

Old February 28th, 2012
jskanwal
 
Re: ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

Originally Posted by yaar punjabi View Post
ਜੇ ਮੈ ਪੁੱਛਾ ਚਨਾਅ ਦੇ ਵਿੱਚ ਹੜੀ ਕੋਣ ਸੀ?
ਪਤਾ ਹੋਣਾ ਸਾਰਿਆ ਨੂੰ "ਸੋਹਣੀ" ਘੜਾ ਜਿਹਦੇ ਨਾਲ ਸੀ
ਜੇ ਮੈ ਪੁੱਛਾ ਗਿਆ ਉਹਨੂੰ ਬਚਾਉਣ ਕੋਣ ਹੜਿਆ
ਪਤਾ ਹੋਣਾ ਸਾਰਿਆ ਨੂੰ ਉਹ ਤਾ ਮਹਿਵਾਲ ਸੀ"
"ਹੁਣ ਜੇ ਮੈ ਪੁੱਛਾ ਗੜੀ ਚਮਕੋਰ ਦੀ ਚ
ਕਿਨੇ ਜਥੇ ,ਕਿਨੇ ਸਿੰਘ ਤੇ ਕਿਨੇ ਪਿਆਰੇ ਹੋ ਗਏ ਸਹੀਦ ਸੀ
ਕਿਹੜੀ ਫੋਜ ਦਾ ਸੀ ਘੇਰਾ ਕਿਹੜਾ ਸੰਨ ਸੀ
ਕਿਂਨਾ ਲਈ ਮੋਤ ਖਰੀਦ ਸੀ"
ਲੱਭਣ ਲਈ ਜਵਾਬ ਕਿਉ ਸਿੱਖ ਸੋਚਾ ਵਿੱਚ ਪੈ ਗਿਆ

ਭੁੱਲ ਬੈਠੇ ਗੜੀ ਕੱਚੀ ਬਸ ਕੱਚਾ ਘੜਾ ਚੇਤੇ ਰਹਿ ਗਿਆ

"ਹੁਣ ਜੇ ਮੈ ਪੁੱਛਾ ਜੰਡ ਥੱਲੇ ਕੋਣ ਵੱਢਿਆ
ਤੁਸੀ ਕਹਿਣਾ ਮਿਰਜਾ ਸੀ ਜੱਟ ਇਸ਼ਕ ਚ ਜੋ ਦਿੱਤਾ ਚੀਰ ਸੀ
ਕੀ ਹੋਇਆ ਕਿਹਨੂੰ ਕੱਢ ਸੀ ਤੁਰਿਆ
ਜਾਣਦੇ ਹੋ ਸਾਰੇ ਸਾਹਿਬਾ ਨੂੰ ਜਿਹਨੇ ਤੋੜੇ ਤੀਰ ਸੀ"
"ਹੁਣ ਦੱਸਣਾ ਜਰਾ
ਨਨਕਾਣੇ ਸਾਕੇ ਬਾਰੇ ਜਾਣਦੇ ਨੇ ਕਿਨੇ ਜਾਣੇ
ਬੰਨ ਕਿੰਨਾ ਨੂੰ ਜੰਡ ਨਾਲ ਲਾਈ ਅੱਗ ਸੀ
ਕਿਂਨਾ ਮੰਨੇ ਰੱਬ ਦੇ ੳ ਭਾਣੇ"
ਮਨਦੀਪ ਉਹ ਹੁਸਨ ਦੇ ਸੀ ਆਸਿਕ ਇਹ ਰੱਬ ਦੇ ਆਸਿਕ
ਦੋਵਾ ਆਸਿਕਾ ਚਿ ਰੱਬ ਦੇ ਆਸਿਕਾ ਦਾ ਚੇਤਾ ਲਹਿ ਗਿਆ

ਉਸ ਜੰਡ ਨੂੰ ਤਾ ਫਿਰਦੇ ਨੇ ਲੋਕੀ ਸੋਨੇ ਚ ਮੜਾਉਣ ਨੂੰ
ਇਸ ਜੰਡ ਦੇ ਨਾਮ ਦਾ ਵੀ ਕਾਲ ਪੈ ਗਿਆ
Buhat Sohniya Linens ne ,Kamaal kar diti likhan wale ne ,Yaad v Karwaeya itehas nu, Te Bhulan Wale Sikh Nu Lahntaa v paieyan
Attached Images
 
UNP