ਭੁੱਲ ਨਾ ਜਾਣਾ ਗੰਗੂ ਕੌਣ ਤੇ ਸੂਬਾ ਕਿਹ੍ੜਾ ਸੀ

ਭੁੱਲ ਨਾ ਜਾਣਾ ਗੰਗੂ ਕੌਣ ਤੇ ਸੂਬਾ ਕਿਹ੍ੜਾ ਸੀ
ਸਮੇਂ ਦੇ ਹਾਕਮ ਦਾ ਓਦੋਂ ਮਨ੍ਸੂਬਾ ਕਿਹ੍ੜਾ ਸੀ
ਨਮਕਹਰਾਮੀ ਨਾਲ ਕਿਹ੍ੜਾ ਕਰਦਾ ਬਰਬਾਦ ਹੈ
ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ ਕੀਨੁ ਪਤਾ ਕੇ ਠੰਡੇ ਬੁਰ੍ਜ ਚ ਕਿੰਜ ਠਰਦੀ ਸੀ ਮਾਂ
ਲਾਲ ਗੋਦੀ ਵਿਚ, ਮੌਤ ਸੀ ਸਿਰ ਤੇ ਸੀ ਨਾ ਕਰਦੀ ਮਾਂ
ਭੁੱਲ ਨਾ ਜਾਣਾ ਜੈਲਦਾਰ ਕਰਦਾ ਫਰਿਆਦ ਹੈ
ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ ..


 
Top