ਭੁਲੇਖਾ

ਮਿਲੀ ਪਹਿਲਾਂ ਵਾਗੂੰ ਆਕੇ ਨਾ ਅੱਖਾਂ ਅੱਖਾਂ ਤੋ ਹਟਾ ਲਈਆਂ
ਤੇਰੀ ਯਾਦਾਂ ਆਈਆਂ ਕਹਿਕੇ ਸੋਹਾ ਝੂਠੀਆਂ ਹੀ ਖਾ ਲਈਆਂ
ਮੈਨੂੰ ਗੱਲ ਨਾਲ ਲਾਕੇ ਕੋਈ ਹੋਰ ਹੀ ਨਾਂ ਬੁਲਾ ਗਏ..
ਉਹ ਦਿਆ ਬੁੱਲਾਂ ਤੇ ਨਾਮ ਹੋਰਾਂ ਦੇ ਹੀ ਆ ਗਏ
ਬੜੀ ਦੇਰ ਬਾਅਦ ਮਿਲੇ ਸੀ ਭੁਲੇਖਾ ਤਾਹੀਂ ਖਾ ਗਏ... Writer : Ratti Gagan
 
Top