ਬੱਲੀਏ

ਨੀ ਤੂੰ ਨਿੱਤ ਦੀ ਸੌਂਫੀ ਬੱਲੀਏ
ਪੀਂਦੀ ਰਹਿੰਦੀ ਕੋਕ ਜਾਂ ਕੋਫੀ (:pepsi)ਬੱਲੀਏ
ਜੱਟ ਪੀਂਦੇ ਜਿਆਦਾ ਪੱਤੀ ਵਾਲੀ ਚਾਹ( :chah )ਬੱਲੀਏ
ਵਿੱਚ ਕਾਲੀ ਨਾਗਨੀ ਵੀ ਲੈਂਦੇ ਪਾ ਬੱਲੀਏ
ਫਿਰ ਦਿੰਦੇ ਨੇ ਚੁਫੇਰੇ ਭੜਥੂ ਮਚਾ ਬੱਲੀਏ:fm
ਯਾਰੀ ਜੱਟਾਂ ਦੇ ਪੁੱਤ ਦੇ ਨਾਲ ਪਾ ਬੱਲੀਏ
ਨੀ ਤੈਨੂੰ ਸਵਰਗਾਂ ਦੇ ਨਜਾਰੇ ਦੇਉ ਲਿਆ ਬੱਲੀਏ...PindeR...
 
Top