ਬੱਬੂ ਮਾਨ ਤਾਂ ਕੇਵਲ ਸੁਣਾਇਆ ਹੀ ਏ

Saini Sa'aB

K00l$@!n!
ਭਾਰੂ ਸਤਾ ਤੇ ਹੋ ਬਹੁ ਗਿਣਤੀਆਂ ਨੇ,

ਘੱਟ ਗਿਣਤੀਆਂ ਨੂੰ ਤਾਂ ਦਬਾਇਆ ਹੀ ਏ ।

ਆਪਣੀ ਪਕੜ ਸਦੀਵੀ ਬਣਾਉਣ ਖਾਤਿਰ,

ਮਨ ਘੜਤ ਇਤਿਹਾਸ ਬਣਾਇਆ ਹੀ ਏ ।

ਜਦੋਂ ਚੇਤਨਾ ਜਾਗਣੀ ਸ਼ੁਰੂ ਹੋ ਜਾਏ,

ਗੱਲ ਲੋਕਾਂ ਦੇ ਦਿਲਾਂ ਤੱਕ ਪੁੱਜ ਜਾਂਦੀ;

ਕਪੂਰ ਸਿੰਘ ਨੇ ਲਿਖੀ ਜੋ ਹੱਡ ਬੀਤੀ,

ਬੱਬੂ ਮਾਨ ਤਾਂ ਕੇਵਲ ਸੁਣਾਇਆ ਹੀ ਏ​
 
Top