ਬੱਬਰ ਸ਼ੇਰ

dhami_preet

Member
ਕਾਫਲਾ ਛੋਟਾ ਹੀ ਸਹੀ ,ਪਰ ਹੈ ਦਲੇਰਾਂ ਦਾ

ਗਿਦੜ੍ਹਾਂ ਦਾ ਨਹੀਂ ਹੈ ਇਹ ਬੱਬਰ ਸ਼ੇਰਾਂ ਦਾ _

ਅਕਾਲ ਪੁਰਖ ਦੀ ਉਟ ਲੈ ਕੇ ਤੁਰਦੇ ਹੀ ਜਾਵਾਂਗੇ

ਕਿਸੇ ਨਾ ਕਿਸੇ ਦਿਨ ਤਾਂ ਮੰਜਿਲ ਨੂੰ ਪਾਵਾਂਗੇ —
 
Top