ਬੰਦਾ ਜਦ ਇੰਡੀਆ ਨੂੰ ਜਾਂਦਾ ਹੈ

RaviSandhu

SandhuBoyz.c0m
ਇਟਲੀ ਤੋ ਬੰਦਾ ਜਦ ਇੰਡੀਆ ਨੂੰ ਜਾਂਦਾ ਹੈ,
ਦਿੱਲੀ ਉਤਰਦੇ ਸਾਰ ਹੀ ਲੁਟੇਰੇ ਪੈ ਜਾਂਦੇ।
ਕਸਟਮ ਦੇ ਬਹਾਨੇ ਅਟੈਚੀ ਫੋਲਦੇ ਨੇ,
Perfume, Lipstic, Powder ਖੋਹ ਕੇ ਲੈ ਜਾਂਦੇ।
ਬੰਦਾ ਵਿਚਾਰਾ ਖੜਾ ਰਹਿ ਜਾਂਦਾ,
ਅਮਲੀ ਜਿੱਦਾਂ ਮੋਟਰ ਖੋਲ ਕੇ ਲੈ ਜਾਂਦਾ।
ਦਿੱਲੀ ਲੁਟਦੀ ਹੈ ਪੰਜਾਬ ਨੂੰ ਅਜ਼ਲਾਂ ਤੋਂ,
ਮੇਰਾ ਖਿਆਲ ਇਹ ਦਸਤੂਰ ਬੜਾ ਪੁਰਾਣਾ ਹੈ।
ਕੋਈ ਗੱਲ ਨਹੀ 6 ਮਹੀਨੇ ਹੋਰ ਲੁਟ ਲੋ,
ਮੋਹਾਲੀ ਅੱਡਾ ਬਣ ਹੀ ਜਾਣਾ ਹੈ।
 

Dhillon

Dhillon Sa'aB™
Staff member
hunn ni hunda idha, je apni marji naal kuch declare karna ta kardo nahi techi chakk ke aajo bahr :)
 
Top