ਬੰਦ ਹੋ ਗਿਆ ਤੇਰੇ ਪਿੰਡ ਜਾਣਾ ਮਿਤਰਾ ਦਾ

gurpreetpunjabishayar

dil apna punabi
ਕੱਚੇ ਰਾਹ ਸੀ ਨਹਿਰ ਦੇ ਕੋਲ ਟਿਕਾਣਾ ਮਿਤਰਾ ਦਾ
ਬੰਦ ਹੋ ਗਿਆ ਤੇਰੇ ਪਿੰਡ ਜਾਣਾ ਮਿਤਰਾ ਦਾ
ਉਸ ਪਿੰਡ ਦੇ ਗੇਟ ਦੀ ਯਾਦ ਦਵਾਇਆ ਨਾ ਕਰ ਨੀ
ਹੱਥ ਜੋੜ ਕੇ ਕਹਿਨਾ ਚੇਤੇ ਆਇਆ ਨਾ ਕਰ ਨੀ
 
Top