UNP

ਬੜੀ ਰੌਣਕ ਹੈ ਅੱਜ ਸ਼ਮਸ਼ਾਨ ਅੰਦਰ

Go Back   UNP > Poetry > Punjabi Poetry

UNP Register

 

 
Old 06-Mar-2014
parmpreet
 
Post ਬੜੀ ਰੌਣਕ ਹੈ ਅੱਜ ਸ਼ਮਸ਼ਾਨ ਅੰਦਰ

ਬੜੀ ਰੌਣਕ ਹੈ ਅੱਜ ਸ਼ਮਸ਼ਾਨ ਅੰਦਰ
ਲਗਦਾ ਹੈ ਆਯਾ ਮਿਹਮਾਨ ਕੋਈ
ਜਲਾਓ ਲੱਕੜਾਂ ਤੇ ਕਰੋ ਰੌਸ਼ਨੀ
ਜਿੱਤ ਆਯਾ ਹੈ ਏ ਜਹਾਂਨ ਕੋਈ,
ਚੋਵੋ ਤੇਲ ਤੇ ਗੀਤ ਗਾਵੋ
ਹੋਣ ਚ੍ਲਿਆ ਅੱਜ ਫਨਾਹ ਕੋਈ.
ਕੁਝ ਦਿਨ ਹੋਵੇਗਾ ਹਿਸਾਬ ਦਰ ਤੇ
ਜੋ ਕੀਤੇ ਪੁੰਨ ਗੁਨਾਹ ਕੋਈ
ਜਿਸ ਕੀਤੇ ਪਾਪ ਉਸ ਫੇਰ ਆਉਣਾ
ਫੇਰ ਲੈਕੇ ਜਨਮ ਨਵਾਂ ਕੋਈ,
ਰਿਹ ਵਿਚ ਰੱਬ ਦੀ ਰਜ਼ਾ ਸ਼ਡ ਜੱਗ ਪਰਦੇਸ ਨੂ
ਜੇ ਲੈਣੀ ਦਰਗਾਹ ਤੇ ਪਨਾਹ ਕੋਈ

 
Old 06-Mar-2014
R.B.Sohal
 
Re: ਬੜੀ ਰੌਣਕ ਹੈ ਅੱਜ ਸ਼ਮਸ਼ਾਨ ਅੰਦਰ

ਬਹੁੱਤ ਵਧੀਆ ਜੀ...........

 
Old 06-Mar-2014
parmpreet
 
Re: ਬੜੀ ਰੌਣਕ ਹੈ ਅੱਜ ਸ਼ਮਸ਼ਾਨ ਅੰਦਰ

ਧੰਨਵਾਦ ਜੀ

 
Old 06-Mar-2014
Vehlalikhari
 
Re: ਬੜੀ ਰੌਣਕ ਹੈ ਅੱਜ ਸ਼ਮਸ਼ਾਨ ਅੰਦਰ

Nyc.....

 
Old 07-Mar-2014
SinghBoy444
 
Re: ਬੜੀ ਰੌਣਕ ਹੈ ਅੱਜ ਸ਼ਮਸ਼ਾਨ ਅੰਦਰ

wah ji wah, bahut nice

 
Old 07-Mar-2014
parmpreet
 
Re: ਬੜੀ ਰੌਣਕ ਹੈ ਅੱਜ ਸ਼ਮਸ਼ਾਨ ਅੰਦਰ

thanks ji

Post New Thread  Reply

« Ik Suneha... | ਛਣਕ ਪੈਣਗੀਆਂ ਸੁਹਾਗ ਦੀਆਂ ਚੂੜੀਆਂ »
X
Quick Register
User Name:
Email:
Human Verification


UNP