ਬੜੀ ਦੇਰ ਹੋ ਗਈ

Lakhi Sokhi

Roop Singh
ਬੜੀ ਦੇਰ ਹੋ ਗਈ ਹੁਣ ਮਨਾਵਣ ਨੂੰ,
ਫਿਰ ਵੀ ਕਿਉਂ ਫਿਰਦੇ ਹੋ ਵਰਾਵਣ ਨੂੰ,
ਹੁਣ ਗਲ ਗਲ ਤੇ ਨੀਰ ਵਹਾਉੰਦੇ ਹੋ,
ਕਰਕੇ ਸਭ ਕੁੱਝ ਆਪਣੇ ਹੱਥੀਂ,
ਫੇਰ ਕਿਉਂ ਹੁਣ ਪਛਤਾਉੰਦੇ ਹੋ ........
 
Top