ਬੋਤਲ

bhandohal

Well-known member
ਬੋਤਲ ਦਾ ਡੱਟ ਬੁਰਾ,
ਤੇ ਬਿਜ਼ਲੀ ਦਾ ਕੱਟ ਬੁਰਾ,
'2 ਨੰਬਰ' ਦਾ ਮਾਲ ਬੁਰਾ,
ਤੇ '1 ਨੰਬਰ' ਵਾਲਿਆ ਦਾ ਹਾਲ ਬੁਰਾ
ਖੁਦ ਬੁਰੇ ਨੇ ਉਹ ਲੋਕ ,ਜੋ ਕਹਿੰਦੇ ਨੇ ਮੇਰਾ ਯਾਰ ਬੁਰਾ:kiven

by debbi
 
Top