UNP

ਬੈਠੇ ਬੈਠੇ ਰੱਬ ਤੋਂ ਪੁੱਛ ਬੈਠੇ

Go Back   UNP > Poetry > Punjabi Poetry

UNP Register

 

 
Old 15-Dec-2010
RaviSandhu
 
Arrow ਬੈਠੇ ਬੈਠੇ ਰੱਬ ਤੋਂ ਪੁੱਛ ਬੈਠੇ

ਜੇ ਉਹ ਸਾਡੀ ਨਹੀਂ ਸੀ ਹੋ ਸਕਦੀ,
ਫਿਰ ਉਸਨੂੰ ਦਿਲ ਮੇਰੇ 'ਚ ਵਸਾਇਆ ਕਿਉਂ।
ਜੇ ਉਹਦਾ ਰਾਹ ਮੇਰੇ ਤੋਂ ਵੱਖਰਾ ਸੀ,
ਫਿਰ ਉਹਨੂੰ ਮੇਰੀ ਮੰਜਿਲ ਬਣਾਇਆ ਕਿਉਂ।
ਜਦੋਂ ਮੈਨੂੰ ਉਹਦੀ ਆਦਤ ਨਹੀਂ ਸੀ,
ਫਿਰ ਮੇਰੀ ਜਰੂਰਤ ਉਸਨੂੰ ਬਣਾਇਆ ਕਿਉਂ।
ਅਸੀਂ ਦੋਵੇਂ ਜੇ ਨਦੀ ਦੇ ਕਿਨਾਰੇ ਸੀ,
ਫਿਰ ਇਸ ਧਰਤੀ ਤੇ ਸਾਨੂੰ ਮਿਲਾਇਆ ਕਿਉਂ।
ਜੇ ਨਹੀਂ ਸੀ ਮੇਰੇ ਇਸ਼ਕ ਨੂੰ ਪਾਰ ਲਾਉਣਾ,
ਫਿਰ ਆਹ ਚੰਦਰਾ ਰੋਗ ਮੇਨੂੰ ਲਗਾਇਆ ਕਿਉਂ।
ਮੈਨੂੰ ਦਿੰਦਾ ਮੌਤ ਦੀ ਸਜਾ,
ਅਲੱਗ ਕਰਕੇ ਤੂੰ ਸਾਨੂੰ ਏਨਾ ਤੜਫਾਇਆ ਕਿਉਂ।

-Bandesha

 
Old 15-Dec-2010
Saini Sa'aB
 
Re: ਬੈਠੇ ਬੈਠੇ ਰੱਬ ਤੋਂ ਪੁੱਛ ਬੈਠੇ

bahut khoob ravi 22

 
Old 15-Dec-2010
RaviSandhu
 
Re: ਬੈਠੇ ਬੈਠੇ ਰੱਬ ਤੋਂ ਪੁੱਛ ਬੈਠੇ

meharbani ji

 
Old 15-Dec-2010
THE GODFATHER
 
Re: ਬੈਠੇ ਬੈਠੇ ਰੱਬ ਤੋਂ ਪੁੱਛ ਬੈਠੇ

22 hai te bahut sohna....par pehli line nal soch mildi nahi meri...

o kehnde ne..
its better to have loved and lost rather than not loved at all...

so je o meri nahi v ho saki..is gal da koi afsos ni ke oh mere khayalan ch kyon aayi c...

 
Old 15-Dec-2010
gurpreetpunjabishayar
 
Re: ਬੈਠੇ ਬੈਠੇ ਰੱਬ ਤੋਂ ਪੁੱਛ ਬੈਠੇ

good one

 
Old 15-Dec-2010
Ravivir
 
Re: ਬੈਠੇ ਬੈਠੇ ਰੱਬ ਤੋਂ ਪੁੱਛ ਬੈਠੇ

waah g waah

Post New Thread  Reply

« ਤੈਨੂੰ ਯਾਦ ਕਰਾਂ ਜਦੋਂ ਸੱਜਣਾ ਵੇ | Har geet kahani keh janda, »
X
Quick Register
User Name:
Email:
Human Verification


UNP