ਬੈਠੀ ਕੱਲੀ ਰਹਾਂ ਯਾਦਾਂ ਵਿੱਚ

[Gur-e]

Prime VIP
ਬੈਠੀ ਕੱਲੀ ਰਹਾਂ ਯਾਦਾਂ ਵਿੱਚ ਖੋਈ ਸੋਹਣਿਆਂ,
ਕਈ ਵਾਰੀ ਦਿਨ ਚ ਹਾਂ ਰੋਈ ਸੋਹਣਿਆਂ,
ਕਿੱਦਾਂ ਬੋਲ ਦੇਵਾਂ ਦੁੱਖ, ਰਹਿਣ ਲੱਗੀ ਹਾਂ ਮੈਂ ਚੁੱਪ,
ਚੰਨਾ ਤੇਰੇ ਜਾਣ ਪਿੱਛੋਂ, ਚੰਨਾ ਤੇਰੇ ਜਾਣ ਪਿੱਛੋਂ,
by--kulwinder singh
 
smiley32.gif
smiley32.gif
 
Top