ਬੈਠਾ ਯਾਦ ਕਰਦਾਂ

s_brar

Sukh Brar
ਸ਼ਾਮ ਤੇ ਦੋਪਹਰ ਵਗੇ
ਵਗੇ ਚੱਤੇ ਪਹਿਰ ਵਗੇ
ਰੁਕੇ ਨਾ, ਨਾ ਠਹਿਰ ਵਗੇ
ਗੀਤਾਂ ਚ ਜਿਓਂ ਬਹਿਰ ਵਗੇ
ਲਹਿਰ ਉੱਤੇ ਲਹਿਰ ਵਗੇ
ਜਿਹੜੀ ਤੇਰੇ ਸ਼ਹਿਰ ਵਗੇ
ਪਿਆਰ ਵਾਲੀ ਨਹਿਰ ਵਗੇ
ਉਸ ਨਹਿਰ ਦੇ ਕਿਨਾਰੇ ਬੈਠਾ ਯਾਦ ਕਰਦਾਂ ਦਿਨ ਚੰਗੇ
ਮਾੜੇ ਸਾਰੇ ਬੈਠਾ ਯਾਦ ਕਰਦਾਂ ..


Writer - Unknown
 
Last edited by a moderator:
Top