ਬੇਵਫਾਈ

dhami_preet

Member
ਦਿਲ ਸੀ ਮੇਰਾ ਕੱਚ ਦਾ ਸੀ ਟੁਟ ਗਿਆ, !!

ਤੇਰੀ ਬੇਵਫਾਈ ਦੀ ਸੂਲੀ ਚੜ ਗਿਆ, !!

ਲੱਭ ਦੀ ਤੂੰ ਫਿਰੇ ਗੀ "BHanGalaN" ਵਾਲੇ ਨੂੰ, !!

ਜਦ ਉਹ ਦੁਨੀਆ ਤੋਂ ਤੁਰ ਗਿਆ !!
 
Top