ਬੇਵਖਤ ਵਿਛੋੜਾ ਸੱਜਣਾ ਦਾ

ਉਹ ਅਕਸਰ ਪੀ ਕੇ ਕਹਿੰਦਾ ਸੀ,
ਮੈ ਜੋਬਨ ਰੁੱਤੇ ਮਰ ਜਾਣਾ,
ਕੀ ਪਤਾ ਸੀ ਚੰਦਰੇ ਮਲੰਗ ਦਾ ਜੋ ਕਹਿੰਦਾ ਸੀ ਉਹ ਕਰ ਜਾਣਾ
ਦਿਲਦਾਰ ਗਿਆ ਸਾਡਾ ਪਿਆਰ ਗਿਆ,ਇਕ ਯਾਰ ਗਿਆ ਗਮਖਾਰ ਗਿਆ
ਬੇਵਖਤ ਵਿਛੋੜਾ ਸੱਜਣਾ ਦਾ ਸਾਨੂੰ ਜਿਊਦਿਆ ਜੀਅ ਹੀ ਮਾਰ ਗਿਆ




By- Unknown

 
Top