ਬੇਚੈਨ

ਤਨਹਾਈ 'ਚ ਬੇਠਾ ਵੀ ਗੁਣਗੁਣਾਉਂਦਾ ਹਾਂ ਮੈਂ
ਯਾਦਾ ਦੀ ਐਨੀ ਕੁ ਆਣੀ ਜਾਣੀ ਹੋ ਗਈ
ਅਥਰੂ ਦੀ ਇਕ ਤਸਵੀਰ ਮੈਂ ਬਣਾ ਬੇਠਾ
ਕੀ ਜਗ ਦੀ ਇਬਾਰਤ ਪਾਣੀ ਪਾਣੀ ਹੋ ਗਈ
ਮਿਲਦਿਆ ਹੀ ਹੋ ਗਿਆ ਕੁਝ ਇਸ ਤਰਾ
ਸੋਚ ਜੇਹਨ ਵਿਚ ਮੁਸ਼ਕਿਲ ਸਮਾਣੀ ਹੋ ਗਈ
ਮੈਂ ਤਾ ਰੋਜ਼ ਲੰਘਦਾ ਹਾਂ ਇਹਨਾ ਖੰਡਰਾਂ ਦੇ ਵਿਚੋ
ਗਲ ਸਭਨਾ ਲਈ ਭਾਵੇ ਏ ਪੁਰਾਣੀ ਹੋ ਗਈ
ਡੁਲ ਡੁਲ ਪੈ ਰਹੇ ਸੀ ਜੇਹੜੇ ਰੰਗ ਰੋਸ਼ਨੀ ਚ
ਨੇਰਾ ਹੁੰਦਿਆ ਹੀ ਤਸਵੀਰ ਓਹ ਡਰਾਉਣੀ ਹੋ ਗਈ.................raj kaur
 
Top