UNP

ਬੇਗਾਨੇ

Go Back   UNP > Poetry > Punjabi Poetry

UNP Register

 

 
Old 12-Sep-2013
jeet saini
 
ਬੇਗਾਨੇ

ਕਰਕੇ ਮੈ ਬਹੁਤ ਵੇਖ ਲਿਆ ਉਹਨਾ ਆਪਣੇ ਬਣੇ ਬੇਗਾਨਿਆ ਦਾ
ਦਿਲ ਜਖਮੀ ਹੋਇਆ ਪਿਆ ਹੈ ਉਹਨਾ ਦੇ ਦਿਤੇ ਤਾਨਿਆ ਦਾ
ਇਕ ਉਹ ਵੀ ਵੇਲਾ ਹੁਦਾ ਸੀ ਜਦ ਸਾਹਾ ਵਿਚ ਸਾਹ ਉਹ ਭਰਦਾ ਸੀ
ਉਮਰਾ ਦੇ ਵਿਛੋੜੇ ਕੀ ਕਹਿਣੇ ਇੱਕ ਪਲ ਨਾ ਵਿਛੋੜਾ ਝਲਦਾ ਸੀ
ਅੱਜ ਨਵੇ ਸੱਜਣ ਸੰਗ ਨਵੀਆ ਰੀਝਾ ਅੰਬਰਾ'ਚ ਉਡਾਰੀਆ ਲਾਉਦੇ ਨੇ
ਸਾਹ ਬੰਦ ਕਰਕੇ ਮੇਰੇ ਪਿਜਰੇ ਵਿਚ ਮੇਰੇ ਅੰਤ ਦਾ ਜਸ਼ਨ ਮਨਾਉਦੇ ਨੇ
'ਜੀਤ' ਹੰਝੁ ਹੁਣ ਮੇਰੇ ਹੀ ਮੈਨੂੰ ਇਹ ਵਾਸਤਾ ਪਾਉਦੇ ਨੇ
ਅਖਿਰ ਅੰਤ ਕਦੋ ਹੁਣ ਹੋਵੇਗਾ ਪੀੜਾ ਦੇ ਭਰੇ ਅਫਸਾਨੇ ਦਾ
ਸੈਣੀ ਜੀਤ

 
Old 13-Sep-2013
userid97899
 
Re: ਬੇਗਾਨੇ

bahut wadia

 
Old 13-Sep-2013
jeet saini
 
Re: ਬੇਗਾਨੇ

Thnk u..

 
Old 09-Oct-2013
-=.DilJani.=-
 
Re: ਬੇਗਾਨੇ

. bhaout wadia jee

Post New Thread  Reply

« ਕੋਈ ਨਾ ਮਿਲਿਆ ਦਾਸਤਾਨ ਏ ਗਮ ਸੁਣਾਉਣ ਨੂੰ | ਖੁਦ ਲਈ ਰੋਂਦੇ ਰਹੇ ਪਰ ਉਸ ਲਈ ਹਸਦੇ ਰਹੇ, »
X
Quick Register
User Name:
Email:
Human Verification


UNP