ਬਿਨਾਂ ਬੂਹਿਆਂ ਤੋਂ ਹੈ ਘਰ ਜ਼ਿੰਦਗੀ ਦਾ ਹਵਾ ਵਾਂਗ ਹੈ ਲੋਕਾਂ ਦਾ ਆਉਣਾ ਜਾਣਾ, ਸੁਗੰਧਾਂ ਜਿਹੇ ਲੋਕ ਰਹਿੰਦੇ ਚਿਰਾਂ ਤੱਕ ਹਵਾਵਾਂ ਦਾ ਨਾ ਹੁੰਦਾ ਕੋਈ ਟਿਕਾਣਾ.... by garry