ਬੁੱਲੇ ਸ਼ਾਹ ਨਹੀ ਤੈਥੋਂ ਰੱਬ ਜੁਦਾ

harry22g_s

Member
ਬੇ ਬੋਲ ਦੀ ਤੇਨੂੰ ਖ਼ਬਰ ਹੈ ਨੀ....
ਕੌਣ ਿਵੱਚ ਿਪਆ ਤੇਰੇ ਬੋਲਦਾ ਏ
ਹੈ ਓਹ ਿਵੱਚ ਤੇਰੇ ਲੱਭੇ ਬਾਹਰ ਓਸਨੂੰ...
ਵਾਂਗ ਮੁਰਗੀਅਾਂ ਦੇ ਕੂੜਾ ਫਰੋਲਦਾ ਏਂ
ਭਲਾਂ ਬੁੱਝ ਤਾਂ ਕੋਣ ਏ ਿਵੱਚ ਤੇਰੇ....
ਸਾਇਦ ਓਹੀ ਹੋਵੇ ਿਜਹਨੂੰ ਤੰੂ ਟੋਲਦਾ ਏ
ਬੁੱਲੇ ਸ਼ਾਹ ਨਹੀ ਤੈਥੋਂ ਰੱਬ ਜੁਦਾ...
ਆਪੇ ਆਵਾਜ ਮਾਰੇ ਆਪੇ ਬੋਲਦਾ ਏ...:o
.
 

Pardeep

๑۩۩๑┼●ℛŐŶ
very nice...
coool.gif
 
Top