ਬੁੱਲੇ ਸ਼ਾਹ ਅਸਮਾਨੀ ਉਡਿਦਆਂ ਨੂੰ ਫੜਦਾ

harry22g_s

Member
ਪੜ ਪੜ ਇਲਮ ਿਕਤਾਬਾ ਥੱਿਕਓ.....
ਕਦੇ ਆਪਣੇ ਆਪ ਨੂੰ ਪਿੜਆ ਹੀ ਨਹੀ
ਭੱਜ ਭੱਜ ਵੜਦਾ ਏ ਮੰਿਦਰ ਮਸੀਤਾਂ.....
ਕਦੇ ਮਨ ਆਪਣੇ ਅੰਦਰ ਤੂੰ ਵਿੜਆ ਹੀ ਨਹੀ
ਅੈਵੇਂ ਰੋਜ਼ ਸੈਤਾਨ ਨਾਲ ਲੜਦਾ ਏ.....
ਕਦੇ ਨਫ਼ਸ ਆਪਣੇ ਨਾਲ ਲਿੜਆ ਹੀ ਨਹੀ
ਬੁੱਲੇ ਸ਼ਾਹ ਅਸਮਾਨੀ ਉਡਿਦਆਂ ਨੂੰ ਫੜਦਾ ,
ਿਜਹੜਾ ਘਰ ਬੈਠਾ ਓਹਨੂੰ ਫਿੜਆ ਹੀ ਨਹੀ....:bak
 

Pardeep

๑۩۩๑┼●ℛŐŶ
very nice...
coool.gif
 
Top