ਬੁੱਕਲ ਦਾ ਨਿੱਘ

Lakhi Sokhi

Roop Singh
ਜਿੰਨਾਂ ਬੁੱਲੀਆਂ ਤੇ ਹਰ ਪਲ ਹਾਸੇ ਰਹਿੰਦੇ ਸੀ,
ਅੱਜ ਕੱਲ ਉਹ ਸਿਸਕੀਆਂ ਭਰਦੀਆਂ ਰਹਿੰਦੀਆਂ ਨੇ,
ਜਿੰਨਾਂ ਅੱਖੀਆਂ ਨੂੰ ਕਦੇ ਉਡੀਕ ਸੀ ਤੇਰੀ,
ਅੱਜ ਕੱਲ ਉਹ ਨੀਰ ਵਹਾਉਂਦੀਆਂ ਰਹਿੰਦੀਆਂ ਨੇ,
ਜਿੰਨਾ ਬਾਹਾਂ ਦੀ ਬੁੱਕਲ ਦਾ ਨਿੱਘ ਮਾਣਦੀ ਸੀ ਕਦੀ,
ਅੱਜ ਕੱਲ ਉਹ ਤੇਰੀ ਬੁੱਕਲ ਨੂੰ ਤਰਸ ਦੀਆਂ ਰਹਿੰਦੀਆਂ ਨੇ.
 
Top