ਬੁਲੱਟ

ਕਣਕ ਵੇਵਕੇ ਬੁਲੱਟ ਲਿਆਉਣਾ..
ਬਾਪੂ ਕਰ ਲਿਆ ਤਿਆਰ..
ਨੀ ਚੰਡੀਗੜ ਵਾਲੀਏ..
ਹੁਣ ਬੁਲੱਟ ਤੇ ਮੁੜਨਗੇ ਯਾਰ..

ਕਈ ਚਿਰਾਂ ਤੋ ਬੁਲੱਟ ਲੈਣ ਦੀ ਰੀਝ ਵਸਾਈ ਬੈਠਾ ਸੀ..
ਬੁਲੱਟ ਹੀ ਲੈਣਾ ਬੁਲੱਟ ਹੀ ਲੈਣਾ ਦੀ ਅੜੀ ਪੁਗਾਈ ਬੈਠਾ ਸੀ..

ਬਾਪੂ ਕਹਿੰਦਾ ਬੁਲੱਟ ਕੀ ਕਰਨਾ ਪੁੱਤ ਲੈ ਲੈਦੇ ਹਾਂ ਕਾਰ..
ਨੀ ਚੰਡੀਗੜ ਵਾਲੀਏ..
ਹੁਣ ਬੁਲੱਟ ਤੇ ਮੁੜਨਗੇ ਯਾਰ...
 
Top