ਬੁਲਟ ਦੀ ਨੰਬਰ ਪਲੇਟ

rulebreaker4

Gurjap Singh
]ਬੁਲਟ ਦੀ ਨੰਬਰ ਪਲੇਟ ’ਤੇ ਤੇਰਾ ਨਾਮ ਨੀ ਲਿਖ ਸਕਦੇ,
ਸਿਰ ’ਤੇ ਚੁੱਕੀ ਹੋਈ ਪੰਡ ਕਰਜੇ ਦੀ ਭਾਰੀ ਨੀ!!
..
..
..
..
ਮਾਰ ਕੇ ਪੈਡਲ਼ ਉੱਡਣ-ਖਟੋਲੇ ਨਾਲ ਕਿਵੇਂ ਰਲੀਏ,
ਯਾਰਾਂ ਕੋਲ਼ ਹੀਰੋ ਸਾਇਕਲ ਤੇਰੇ ਹੇਠ Safari ਨੀ!!!

by:: rulebreaker!!!
 
Top