ਬੁਰੀ ਲਗਦੀ ਹੈ

[Gur-e]

Prime VIP
ਗੱਲ ਇਨਸਾਫ਼ ਦੀ ਕਹਿ ਦਿਓ ਤਾ ਸਭ ਨੂ ਬੁਰੀ ਲਗਦੀ ਹੈ,
ਸਾਫ਼ ਗੱਲ ਕਹਿ ਦਿਓ ਤਾ ਫੇਰ ਕਲੇਜੇ ਤੇ ਛੁਰੀ ਚਲਦੀ ਹੈ ,
ਕਿੰਨੀ ਅਜੀਬ ਹੈ ਦੁਨਿਆ ਕਿੰਨੇ ਅਜੀਬ ਨੇ ਲੋਕ ਇਹ ,
ਗੱਲ ਝੂਠੀ ਕਰੋ ਤਾ ਫੇਰ ਸਭ ਨੂ ਚੰਗੀ ਲਗਦੀ ਹੈ....:terror
 
Mohit Sharma

New member

:tease4
 
Top