ਬੁਝ ਗਏ ਗੁਲਾਬਾ ਦੀ ਤਰਾ ਜਗਦੇ ਚਰਾਗ ਨੀ

gurpreetpunjabishayar

dil apna punabi
ਬੁਝ ਗਏ ਗੁਲਾਬਾ ਦੀ ਤਰਾ ਜਗਦੇ ਚਰਾਗ ਨੀ
ਤੇ ਖਤਮ ਹੋ ਗਏ ਚਾਹ ਨੀ,ਤੇਰੇ ਤੋ ਬੇਗੇਰ ਚੰਗੇ ਲਗਦੇ ਨਾ ਸਾਹ ਨੀ
ਇਕ ਇਕ ਸਾਹ ਨਾਲ ਅਸੀਂ ਪਲ ਪਲ ਮਰਦੇ
ਨਹਰਾ ਦੇ ਕੰਡਿਆ ਵਾਗ ਅਸੀਂ ਭੋਰਾ ਭੋਰਾ ਖਰਦੇ
ਇਕ ਦਿਨ ਸੋਹਣਈਏ ਜਰੁਰ ਮਰ ਜਾਵਾਗੇ
ਜਦੋ ਤੇਰੇ ਕੋਲੋ ਸਜਣਾ ਵ਼ੇ ਦੂਰ ਚਲੇ ਜਾਵਾਗੇ
ਉਸ ਦਿਨ ਤੇਨੂਵੀ ਜਰੁਰ ਯਾਦ ਅਵਾਗੇ
ਉਸ ਦਿਨ ਸੋਚਣਾ ਕੀ ਗਲਤੀ ਸੀ ਮੇਰੀ
ਲੰਗ ਗਏ ਵੇਲੇ ਨੂ ਪਛਤਾਏਗੀ ਜਰੁਰ ਤੂ
,,ਗੁਰਪ੍ਰੀਤ,,ਯਾਦ ਕਰ ਕਰਕੇ ਅਖੀਆ ਚੋ ਨੀਰ ਬਹਾਗੀ ਜਰੁਰ ਤੂ


ਲੇਖਕ ਗੁਰਪ੍ਰੀਤ
 

JUGGY D

BACK TO BASIC
ਇਕ ਇਕ ਸਾਹ ਨਾਲ ਅਸੀਂ ਪਲ ਪਲ ਮਰਦੇ
ਨਹਰਾ ਦੇ ਕੰਡਿਆ ਵਾਗ ਅਸੀਂ ਭੋਰਾ ਭੋਰਾ ਖਰਦੇ :wah:wah
 
Top