ਬੀਤਿਆਂ ਜ਼ਮਾਨਿਆਂ ਦੀ

[Gur-e]

Prime VIP
ਜਦੋਂ ਲੋੜ ਸੀ ਉਨ੍ਹਾਂ ਨੂੰ.ਹੱਥੀਂ ਕਰਦੇ ਸੀ ਛਾਂਵਾਂ,
ਸਾਡੇ ਨਾਲ਼ ਨਾਲ਼ ਰਹਿੰਦੇ ਸੀਉਹ. ਬਣ ਪਰਛਾਂਵਾਂ,
ਜਦੋਂ ਮਸਲੇ ਉਨ੍ਹਾਂ ਦੇ ਸਾਰੇਹੱਲ ਹੋ ਗਏ,
ਅਸੀਂ ਬੀਤਿਆਂ ਜ਼ਮਾਨਿਆਂ ਦੀ ਗੱਲ ਹੋ ਗਏ....:zzz
 
Top