ਬੀਜ ਪੂੰਗਰਦੇ ਰਹਿੰਦੇ ਹਨ ਜੀਵਨ

bhandohal

Well-known member
ਪੱਤੇ
ਟੁੱਟਦੇ ਰਹਿੰਦੇ ਹਨ
ਕਰੂੰਬਲਾਂ
ਫੁੱਟਦੀਆਂ ਰਹਿੰਦੀਆ ਹਨ
ਰੁੱਖ
ਉੱਚਾ ਹੂੰਦਾ ਰਹਿੰਦਾ ਹੈ

ਰੁੱਖ
ਡਿੱਗਦੇ ਰਹਿੰਦੇ ਹਨ
ਬੀਜ ਪੂੰਗਰਦੇ ਰਹਿੰਦੇ ਹਨ
ਜੀਵਨ
ਚੱਲਦਾ ਰਹਿੰਦਾ ਹੈ॥

bye raj
 
Top