ਬਿਲਕੁਲ ਨਾ ਬਦਲੀ ਉਹ ਮਰਜਾਣੀ"

Status
Not open for further replies.

Lamber_saini

Jassi saini
ਸੁਪਨੇ ਚ ਮਿਲਿਆ ਹਾਣ ਦਾ ਹਾਣੀ'
ਉਹੀ ਨਖਰੇ ,ਹੁਸਨ ਦੀ ਰਾਣੀ
ਬਿਲਕੁਲ ਨਾ ਬਦਲੀ ਉਹ ਮਰਜਾਣੀ"

ਸੁਤੇ ਪਏ ਦੇ ਸਰਾਣੇ ਯਾਦ ਰੱਖਕੇ
ਅੱਖਾ ਮੇਰੀਆ ਚ ਤੱਕਕੇ"
"ਕਹਿੰਦੀ ਤੈਥੋ ਦੂਰ ਨੀ ਹੁਣ ਜਾਣਾ
ਖੋਲੀਆ ਅੱਖਾ ਵਰਤ ਗਿਆ ਭਾਣਾ"
ਜਾਣ-ਬੁੱਝ ਸਤਾਉਣਾ ਮੈਨੂੰ
ਇਹ ਉਹਦੀ ਆਦਤ ਪੁਰਾਣੀ

ਸੁਪਨੇ ਚ ਮਿਲਿਆ ਹਾਣ ਦਾ ਹਾਣੀ'
ਉਹੀ ਨਖਰੇ ,ਹੁਸਨ ਦੀ ਰਾਣੀ
ਬਿਲਕੁਲ ਨਾ ਬਦਲੀ ਉਹ ਮਰਜਾਣੀ"
 

Yaar Punjabi

Prime VIP
haye o rabba marja main........din dihare daka.................meri self writen kavita nu kise hor ne repost kive karta.tahio ni main aapni poetry upload nni karda hunda......hann v who r u????copy vi ik ni sago 2 poetry di copy..ballo o shera,,,,,,,,,,,,,,,,
eh meri orignal post da address

https://www.unp.me/f30/index6.html
eis line ch hai
and eh dusri post jehri ish toh next post kiti hai ,,oh vi meri hai dekho...
https://www.unp.me/f30/a-144230/
 
Status
Not open for further replies.
Top