ਬਿਖਰੇ ਸੁਪਨੇ

ਬਿਖਰੇ ਸੁਪਨੇ ਤੇ ਅੱਖਾਂ 'ਚ ਨਮੀ ਹੈ,ਇੱਕ ਛੋਟਾ ਜਿਹਾ ਅਸਮਾਨ ਤੇ ਉਮੀਦਾਂ ਦੀ ਜ਼ਮੀ ਹੈ,ਵੈਸੇ ਤਾਂ ਬਹੁਤ ਕੁਝ ਹੈ ਜ਼ਿੰਦਗੀ 'ਚ,ਬਸ ਜੋ ਦਿਲੋਂ ਸਾਨੂੰ ਚਾਹੇ,ਓਸੇ ਦੀ ਕਮੀ ਹੈ !!
 

Saini Sa'aB

K00l$@!n!
ਬਿਖਰੇ ਸੁਪਨੇ ਤੇ ਅੱਖਾਂ 'ਚ ਨਮੀ ਹੈ,

ਇੱਕ ਛੋਟਾ ਜਿਹਾ ਅਸਮਾਨ ਤੇ ਉਮੀਦਾਂ ਦੀ ਜ਼ਮੀ ਹੈ,

ਵੈਸੇ ਤਾਂ ਬਹੁਤ ਕੁਝ ਹੈ ਜ਼ਿੰਦਗੀ 'ਚ,

ਬਸ ਜੋ ਦਿਲੋਂ ਸਾਨੂੰ ਚਾਹੇ,ਓਸੇ ਦੀ ਕਮੀ ਹੈ !!


Bahut sohna likhiya :wah
 
Top