UNP

ਬਾਰੀ ਖੋਹਲ ਕੇ ਫਿਰੇਂ ਸ਼ਿੰਗਾਰ ਕਰਦੀ

Go Back   UNP > Poetry > Punjabi Poetry

UNP Register

 

 
Old 29-Aug-2016
BaBBu
 
ਬਾਰੀ ਖੋਹਲ ਕੇ ਫਿਰੇਂ ਸ਼ਿੰਗਾਰ ਕਰਦੀ

ਬਾਰੀ ਖੋਹਲ ਕੇ ਫਿਰੇਂ ਸ਼ਿੰਗਾਰ ਕਰਦੀ,
ਨਜ਼ਰ ਲੱਗ ਨਾ ਜਾਏ ਕੁਆਰੀਏ ਨੀ ।
ਸਾਂਭ ਨੈਣਾਂ ਨੂੰ, ਦਿਲਾਂ 'ਤੇ ਵਾਰ ਕਰਦੇ,
ਜਾਦੂਗਰਨੀਏ ਤੇ ਟੂਣੇਹਾਰੀਏ ਨੀ ।

ਸੂਹੇ ਕਪੜੇ ਸੱਜਰਾ ਰੂਪ ਤੇਰਾ,
ਸੁਣਦੀ ਕਿਉਂ ਨਹੀਂ ਰੂਪ ਸ਼ਿੰਗਾਰੀਏ ਨੀ ।
ਜਾਨ ਦੇਈਏ ਦਲ੍ਹੀਜ 'ਤੇ ਆਣ ਤੇਰੀ,
ਮੁੱਲ ਹੁਸਨ ਦਾ ਹੋਰ ਕੀ ਤਾਰੀਏ ਨੀ ।

Post New Thread  Reply

« ਜਿਨ੍ਹਾਂ ਰੰਨਾਂ ਦੇ ਮਰਦ ਕਮਾਊ ਹੁੰਦੇ | ਮੇਰੇ ਜਿਗਰ ਉੱਤੇ ਡਾਢੇ ਫੱਟ ਲੱਗੇ »
X
Quick Register
User Name:
Email:
Human Verification


UNP