UNP

ਬਾਬਾ ਫਰੀਦ ਜੀ ਦੇ ਕੁਝ ਸਲੋਕ

Go Back   UNP > Poetry > Punjabi Poetry

UNP Register

 

 
Old 18-Aug-2010
RaviSandhu
 
Post ਬਾਬਾ ਫਰੀਦ ਜੀ ਦੇ ਕੁਝ ਸਲੋਕ

ਫਰੀਦਾ ਖਾਕੁ ਨ ਨਿੰਦੀਏ ਖਾਕੂ ਜੇਡੁ ਨ ਕੋਇ ॥
ਜੀਵਿਦਆ ਪੈਰਾ ਤਲੈ ਮੁਇਆ ਉਪਿਰ ਹੋਇ ॥॥

ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
ਕਿਚਰੁ ਝਿਤ ਲਘਾਈਐ ਛਪਿਰ ਤੁਟੈ ਮੇਹੁ ॥ ॥

ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਿਨ ਪਾਸ ॥
ਧਿਗੁ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ ॥॥

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਾ ਵਿਛਾਵਣ ਲੇਫੁ ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥॥
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥
ਫਰੀਦਾ ਜਿਤੁ ਤਿਨ ਬਿਰਹਾ ਨ ਊਪਜੈ ਸੋ ਤਨੁ ਜਾਣੁ ਮਸਾਨੁ ॥॥

ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥
ਗਿਹਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥॥

 
Old 18-Aug-2010
jaswindersinghbaidwan
 
Re: ਬਾਬਾ ਫਰੀਦ ਜੀ ਦੇ ਕੁਝ ਸਲੋਕ

tfs...

Post New Thread  Reply

« ਅਜੀਬ ਹੁੰਦਾ ਇਹ ਚੰਦਰਾ ਇਸ਼ਕ | Koi lucky tae koi unlucky khenda aa »
X
Quick Register
User Name:
Email:
Human Verification


UNP