ਬਾਪੂ ਨੇ ਈ ਮੇਲ ਪੜ ਲਈ

ਲਾਰੇ ਲਾਰੇ ਲਾਰੇ
ਬਾਪੂ ਨੇ ਈ ਮੇਲ ਪੜ ਲਈ, ਕਹਿੰਦਾ ਪੁੱਤ ਆਸ਼ਕੀਆਂ ਮਾਰੇ
ਜਦੋyahooਤੇ ਨਾ ਜਾਵਾਂ ਸੰਙਦਾ, ਬਾਪੂ ਉਤੋਂ ਝਾਤੀਆਂ ਮਾਰੇ
SMS ਮੈਂ Delete ਕਰ ਤੇ, ਅਗੋਂ ਤੂੰ ਸਾੰਭ ਲਈ ਮੁਟਿਆਰੇ
ਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ....
ਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ
 
Top