ਬਾਗੀ

Yaar Punjabi

Prime VIP
ਗੁਰੂ ਦਸ਼ਮੇਸ਼ ਬਾਗੀ, ਨਲੂਆ ਵੀਰ ਬਾਗੀ, ਸਾਡਾ ਬਾਗੀ ਏ ਪੰਥ ਪਰਿਵਾਰ ਲੋਕੋ
ਸਾਡਾ ਖੂਨ ਬਾਗੀ, ਸਾਡੀ ਜਾਤ ਬਾਗੀ, ਸਾਡਾ ਬਾਗੀਆਂ ਨਾਲ ਵਿਹਾਰ ਲੋਕੋ
ਜੰਮੇ ਬਾਗੀਆਂ ਦੇ, ਸਾਡਾ ਜਾਮਾਂ ਬਾਗੀ, ਸਾਡਾ ਬਾਗੀਆਂ ਨਾਲ ਪਿਆਰ ਲੋਕੋ
ਭਗਤ ਸਿੰਘ ਬਾਗੀ , ਊਧਮ ਸਿੰਘ ਬਾਗੀ, ਸਾਡਾ ਬਾਗੀ ਸਰਾਭਾ ਕਰਤਾਰ ਲੋਕੋ
ਭਿੰਡਰਾਂਵਾਲਾ ਬਾਗੀ , ਰਾਜੋਆਣਾ ਬਾਗੀ, ਤੇ ਕੰਬਦੀ ਬਾਗੀਆਂ ਤੋਂ ਸਦਾ ਸਰਕਾਰ ਲੋਕੋ
 

JUGGY D

BACK TO BASIC
ਤਖਤ ਦਿੱਲੀ ਦਾ ਹੋਵੇ ਭਾਵੇਂ ਲੰਡਨ ਦਾ ਹੋਵੇ,,,
ਫੇਸਲੇ ਸਾਡੇ ਖਿਲਾਫ ਹੀ ਆਏ ਮੀਆ.......
"ਕਰਤਾਰ ਸਿੰਘ" ਹੋਵੇ ਭਾਵੇਂ "ਕਿਹਰ ਸਿੰਘ",,,
ਹਮੇਸ਼ਾਂ ਫਾਂਸੀ ਤੇ ਸਿੱਖ ਲਟਕਾਏ ਮੀਆਂ......
ਕਤਲ 'ਸਾਂਡਰਸ' ਦਾ ਹੋਵੇ ਭਾਵੇਂ 'ਵੈਦਯਾ' ਦਾ,,,
...ਦੋਸ਼ੀ ਗੁਰੂ ਕੇ ਲਾਲ ਈ ਬਣਾਏ ਮੀਆਂ......
ਸ਼ਹੀਦ ਹੋਣ ਤੋਂ ਪਹਿਲਾਂ ਇਸ ਦੁਨਿਆਂ ਤੇ,,,
'ਸ਼ਹੀਦ' ਅਕਸਰ ਹੀ 'ਬਾਗੀ' ਅਖਵਾਏ ਮੀਆਂ......
ਫਰੰਗੀਆਂ ਦੇ ਰਾਜ ਵਿਚ ਜਿਹੜੇ ਸੀ ਵੱਖਵਾਦੀ,,,
ਅਸੀਂ ਉਹੀ ਸ਼ਹੀਦ ਬਣਾਏ ਮੀਆਂ......
ਉਏ ਰਾਜ' ਚ ਔਰੰਗਿਆ ਦੇ,,,
'ਕਲਗੀਧਰ' ਜਿਹੇ ਵੀ 'ਬਾਗੀ' ਅਖਵਾਏ ਮੀਆਂ.......
 
Top