ਬਾਂਟੇ ਵਾਲੇ ਬੱਤੇ

ਅੱਜ ਚੇਤਾ ਆ ਗਿਆ ਬਾਂਟੇ ਵਾਲੇ ਬੱਤੇ ਦਾ,
ਰੱਖਕੇ ਹੱਥ ਤੇ ਪਟਾਕਾ ਵਜਾਉਣਾ ਦਰਖੱਤ ਦੇ ਪੱਤੇ ਦਾ,
ਰੋਣਾ ਨਿਕਲ ਜਾਂਦਾ ਸੀ ਡੁੱਬਾ ਝੋਨਾ ਦੇਖ ਖਾਲੀਆਂ ਵਾਲੇ ਖੱਤੇ ਦਾ,
ਜੁਗ ਜੁਗ ਜੀਣ ਉਹ ਯਾਰ ਜਿਹਨਾਂ ਮਾਣ ਬੜਾ ਰੱਖਿਆ "ਪ੍ਰੀਤ" ਮਾਣਮੱਤੇ ਦਾ ।
 
Top