ਬਹੁਤ ਰਿਹਮਤਾ ਰੱਬਾ ਮੇਰੇ ਤੇ ਤੇਰੀਆ , ਇਕ ਹੋਰ ਰੀਝ ਵੀ ਪੂਰੀ ਕਰੀ, ਜਿਹੜੇ ਮੰਗਦੇ ਖੈਰਾ ਮੇਰੀਆ , ਉਹਨਾ ਦੀ ਵੀ ਖੈਰ ਕਰੀ,ਜਿਹੜੇ ਕਰਦੇ ਜ*ਗਦੀਪ ਨੂੰ ਤਬਾਹ ਕਰਨ ਦੀਆ ਤਿਆਰੀਆ ,ਉਹਨਾ ਦੀ ਕਰ ਉਮਰ ਵਢੇਰੀ ਦੁਆ ਉਹਨਾ ਦੀ ਵੀ ਆਪਨੇ ਦਰ ਤੇ ਕਬੂਲ ਕਰੀ ____ :D ____ Copyright © Jagdeep singh