ਬਰਸਾਤ

Arun Bhardwaj

-->> Rule-Breaker <<--
ਮੇਰੇ ਦਿਲ ਦੀ ਉਸ ਦੇ ਖੰਜਰ ਨਾਲ ਮੁਲਾਕਾਤ ਹੋਈ
ਉਸ ਮੁਲਾਕਾਤ ਦੇ ਨਾਲ ਹੀ ਖੂਨ ਦੀ ਬਰਸਾਤ ਹੋਈ
ਹਾਲ ਬਿਆਨ ਕਰਨ ਲੱਗਾ ਸੀ ਲਾਲੀ ਜਦੋ ਆਪਣਾ
ਕਲਮ ਕਮਲੀ ਹੋਈ ,ਧਾਹਾਂ ਮਾਰ ਮਾਰ ਦਵਾਤ ਰੋਈ

........................ਲਾਲੀ ਅੱਪਰਾ.....................
 
Top