ਬਦਨਾਮੀਆਂ ਦੀ ਸ਼ਿਖਰ

ਅੱਜ ਚਾਹੇ ਤੇਰੀਆਂ ਗੱਲਾਂ ਵਿਚ ਕਿਸੇ ਗੈਰਾ ਦਾ ਜਿਕਰ ਆਂ
ਸੱਚੀ ਮੈਨੂੰ ਅੱਜ ਵੀ ਤੇਰਾ ਪਹਿਲਾ ਜਿਨਾ ਹੀ ਫਿਕਰ ਆਂ
ਮੰਨੀਆਂ ਕੇ ਤੂੰ ਅੱਜ ਕਿਸੇ ਇਜਤਦਾਰ ਘਰ ਦੀ ਨੂੰਹ ਆਂ
ਪਰ ਤੇਰੇ ਕਰਕੇ ਮੇਰੇ ਹਿਸੇ ਆਈ ਬਦਨਾਮੀਆਂ ਦੀ ਸ਼ਿਖਰ ਆਂ..
 
Top