ਬਦਨਸੀਬ

Tejjot

Elite
ਬਦਨਸੀਬ ਹਾਂ ਜੋ ਪਰਖ ਨਾ ਸਕਿਆ ਮੂੰਹ ਦੇ ਮਿੱਠੇ ਯਾਰਾਂ ਨੂੰ
ਬਿਨਾ ਸੋਚੇ ਸੱਚ ਮੰਨ ਲਿਆ ਸੀ ਕੀਤੇ ਝੂੱਠੇ ਇਕਰਾਰਾਂ ਨੂੰ
ਮਾਰੀ ਠੋਕਰ ਉਹਨਾ ਮੈਂ ਬਸ ਰੋਣ ਜਾਂ ਸੋਚਣ ਜੋਗਾ ਰਹਿ ਗਿਆ
ਕਿਉਂ ਕੀਤਾ ਸੀ ਇਤਬਾਰ ਤੇਜੀ ਹੁਣ ਨਾਤਾ ਗਮਾਂ ਨਾਲ ਪੈ ਗਿਆ
 
Top