ਬਣ ਝਨਾਬ ਦੀ ਤਰਾਂ

Lakhi Sokhi

Roop Singh
ਸੋਚਦਾ ਹਾਂ ਕੀ ਲਿਖਾਂ ਤੇਰੇ ਬਾਰੇ,
ਕੋਈ ਕਲੀ ਲਿਖ਼ਾਂ ਜਾਂ ਫ਼ੁੱਲ ਗੁਲਾਬ ਲਿਖਾਂ,
ਦੁਆ ਕਰਦਾ ਹਾਂ ਰੱਬ ਅੱਗੇ ਹੱਸਦੀ ਰਹੀਂ ਉਮਰ ਸਾਰੀ,
ਬਣ ਜਨਾਬ ਦੀ ਤਰਾਂ,
ਬਸ ਆਪਣੇ ਸਾਥੀਆਂ ਦੀ ਜਿੰਦਗੀ ਵਿੱਚ ਵਹਿੰਦੀ ਰਹੀਂ,
ਬਣ ਝਨਾਬ ਦੀ ਤਰਾਂ
 
ਦੁਆ ਕਰਦਾ ਹਾਂ ਰੱਬ ਅੱਗੇ ਹੱਸਦੀ ਰਹੀਂ ਉਮਰ ਸਾਰੀ,
ਬਣ ਜਨਾਬ ਦੀ ਤਰਾਂ
aat
 
Top