| |||||||
|
|
| | ||
| | ||
|
ਮੈ, ਮੇਰੀ, ਮੇਰਾ.. ਬੋਲ ਲਿਆ ਬਥੇਰਾ... ਸਿੱਖ ਰਹੀ ਹੈ ਹੋਲੀ ਹੋਲ਼ੀ ਜੁਬਾਨ ਕਹਿਣਾ....ਤੇਰਾ..ਤੇਰਾ... ਰਸਨਾ ਮੇਰੀ ਤੇ ਆਪ ਤੂੰ ਬਾਬਾ ਨਾਨਕਾ ਬੈਠ ਜਾ.. ਮੀਠੇ ਬੋਲ ਬੁਲਾਲੋ ਆਪੇ.. ਕੂੜ ਬੋਲ ਲਿਆ ਬਥੇਰਾ... ਹੀਰਦੇ ਮੇਰੇ ਚ ਦਸਮੇਸ਼ ਪਿਤਾ ਤੁਸੀ ਆਪ ਹੀ ਸਮਾਅ ਜਾਉ ਪੈਰ ਪੈਰ ਤੇ ਢੌਲਣ ਨਾ ਦਿਉ.. ਜਿਗਰਾ ਕਰਦੋ ਅਡੋਲ ਮੇਰਾ... ਸੋਚ ਮੇਰੀ ਤੇ ਸਿੰਘੋ ਸਹੀਦੋ... ਹਰ ਵਖਤ ਪਹਿਰਾ ਦੇਵੋ.. ਸੱਚ ਦਾ ਪ੍ਰਕਾਸ਼ ਕਰਕੇ.... ਦੂਰ ਕਰਦੋ ਮਨ ਦਾ ਹਨੇਰਾ.. ਪਤਾ ਨਹੀ "ਹਰਪ੍ਰੀਤ" ਤੂੰ ਕਿਨੇ ਹੀ ਅਪਰਾਧ ਕਮਾਏ ਨੇ.. ਭੂਲਾ ਬਖਸ਼ਾਲਾ ਸਾਰੀਆ... ਤੇਰਾ ਸਤਿਗੁਰੂ ਦਿਆਲ ਬਥੇਰਾ... Writer-Harpreet Singh Pentlia |