ਫੱਟੇ ਚੱਕ ਦੇਣ ਗੇ ਨੀ

jaggi37

Member
ਤੂੰ ਕਿਉਂ ਘਬਰਾਉਂਦੀ ਅੜੀਏ ਨੀ

ਜੱਟ ਫੌਕੇ ਫੈਂਟਰ ਨਾ ਮਾਰੇ

ਬੜ੍ਹੀ ਵੱਡੀ ਹੈ ਢਾਣੀ ਜੱਟਾਂ ਦੀ

ਨੀਂ ਮੈਂ ਦਿਨੇਂ ਦਿਖਾ ਦਊਂਗਾਂ ਤਾਰੇ

ਮੈਨੂੰ ਮਾਣ ਬੜ੍ਹਾ ਹੈ ਉਹਨ੍ਹਾ ਤੇ ਜੇਹੜੇ ਮੋਢਾ ਲਾ ਕੇ ਨਾਲ ਖੜ੍ਹੇ

ਫੱਟੇ ਚੱਕ ਦੇਣ ਗੇ ਨੀ ਹੈਗੇ ਸੁੱਖ ਨਾਲ ਮਿੱਤਰਾਂ ਦੇ ਯਾਰ ਬੜ੍ਹੇ





ﻝ@ġġ♪ ġ@brน :biker
 
Top