ਦਿਲ ਦੇ ਫੱਟ ਡੂੰਘੇ ਇੰਨੀ ਛੇਤੀ ਭਰਦੇ ਨਾ ਹਲਦੀ ਨਿੰਮ ਦੇ ਅਰਕ ਕੰਮ ਏਥੇ ਕਰਦੇ ਨਾ ਇਲਾਜ ਨਾ ਕੋਈ ਤੇਜੀ ਝੋਰਾ ਅੰਦਰੋ ਅੰਦਰੀ ਖਾਂਦਾ ਏ ਆਵੇ ਜਦ ਵੀ ਕੋਲ ਤਾਂ ਨ੍ਹੇਰਾ ਅੱਖਾਂ ਮੂਹਰੇ ਆਉਂਦਾ ਏ @ਤੇਜੀ