ਫੱਟ

Arun Bhardwaj

-->> Rule-Breaker <<--
ਫੱਟ ਦਿਲ ਤੇ ਜੋ ਡੂੰਘੇ ਨੇ , ਪਿਆਰਾਂ ਦੀਆਂ ਗੱਲਾਂ ਨੇ ,
ਸੰਗ ਨਿਭੇ ਅੰਤਲੀ ਬਾਜ਼ੀ , ਯਾਰਾਂ ਦੀਆਂ ਗੱਲਾਂ ਨੇ ,
ਪਾ ਪਰਦੇ ਜੁ ਅਕਲ ਉੱਤੇ , ਛਲ ਗਈ ਛਲਾਵੇ ਜਿਹੀ ,
ਸਾਨੂੰ ਇਸ਼ਕ ਦੇ ਹੱਥੋਂ ਮਿਲ਼ੀਆਂ ਹਾਰਾਂ ਦੀਆਂ ਗੱਲਾਂ ਨੇ [ਸਰਬ ਪੰਨੂੰ]
 
Top