ਫੋਟੋ

ਸੋਨੇ ਵਰਗਾ ਰੂਪ ਦਿਖਾ ਕੇ ਸਜਣਾ ਨੂੰ ਮਾਰ ਮੁਕਊੰਦੇ,
ਫਿਰ ਵੱਡੇ ਵੱਡੇ ਕਰਕੇ ਵਾਦੇ ਇਸ਼ਕੇ ਦੀ ਪੀੰਘ ਚਢਊੰਦੇ,
ਇੱਕ ਝਲਕ ਦਿਖਾਉਣ ਲਈ ਉਹ ਸਜਣਾ ਨੂੰ ਤਰਸਊੰਦੇ,
ਦੇਕੇ ਦੱਰਦ ਵਿਛੋਢੇ ਦਾ ਫਿਰ ਸਜਣਾ ਨੂੰ ਰੁਵਊੰਦੇ,
ਕੋਲ ਹੁੰਦਿਆ ਦੀ ਜਿਹੜੇ ਕਦਰ ਨਾ ਪਾਉਂਦੇ,
ਦੂਰ ਹੋ ਕੇ "ਜੱਸੀ" ਉਹ ਅੱਥਰੂ ਵਹਾਉਂਦੇ,
ਹਿਜਰਾਂ ਦੀ ਅੱਗ ਵਿੱਚ ਸੜਦੇ ਤੇ ਤਿਲ ਤਿਲ ਰਹਿਣ ਮਰਦੇ,
ਫਿਰ ਮਿੱਟੀ ਤੇ ਬਣਾ ਕੇ ਫੋਟੋ ਦਿਲ ਦੀ ਤੇ ਸੱਜਣਾ ਨੂੰ ਯਾਦ ਕਰਦੇ.......!!!!
 

Attachments

  • 37808_108844445836638_100001332504183_65066_6099323_n.jpg
    37808_108844445836638_100001332504183_65066_6099323_n.jpg
    12.1 KB · Views: 140
Top