ਫੁਕਰੇ ਸਿੰਗਰਾ ਨੇ

ਗਾਣੀਆ ਵਿਚ ਚੱਲਣ ਗੋਲੀਆਂ
ਸੱਭਿਆਚਾਰ ਹੋਈਆਂ ਲੀਰੋ ਲੀਰ ਯਾਰੋ
ਸੱਸੀ ਲਵੇ ਝੂਟੇ ਵਿਚ Fortuner ਦੇ
32 ਬੌਰ ਚੱਕੀ ਫਿਰੇ ਅੱਜ ਦੀ ਹੀਰ ਯਾਰੋ
ਰੁਲਦੀਆ ਫਿਰਨ ਪੱਗਾ ਤੇ ਪੱਤਾ ਵਿਚ video ਦੇ
ਉਤੋ ਕੁੰਡੀਆ ਮੁੱਛਾਂ ਦਾ ਦੌਰ ਯਾਰੋ
ਨਾ ਕੋਈ ਦਵਾ ਅਸਰ ਕਰੇ ਨਾ ਕੋਈ ਦੁਆ
ਕੈਸਾ ਲਾਈਆਂ ਫੁੱਕਰੇ ਸਿੰਗਰਾ ਨੇ ਪੰਜਾਬ ਨੂੰ ਕੌੜ ਯਾਰੋ
ਜਗੀਰਪੁਰੀਆਂ
 
Top