ਫਿਰ ਸਹਿ ਲਉ ਸਭ ਸਜਾਵਾਂ ਨੂੰ

♥ ਦਸ ਕਿਵੇਂ ਰੋਕਾਂ ਉਹਨਾਂ ਸਾਹਾਂ ਨੂੰ..♥

♥ਮੁੱਕੀ ਨਹੀ ਉਡੀਕ ਤੇਰੇ ਆਵਣ ਦੀ,,♥

♥ ਕਿਵੇਂ ਤੱਕਣੋ ਹੱਟ ਜਾ ਰਾਹਾਂ ਨੂੰ..♥

♥ ਰੋਕਾਂ ਬਥੇਰਾ ਪਰ ਨਹੀ ਰੁਕਦੇ ਹੰਝੂ ਹਾਵਾਂ ਨੂੰ..♥

♥ ਪਤਾ ਨਹੀ ਕਿਹੜੀ ਨਜਰ ਲੱਗੀ ਮੇਰੇ ਸੱਜਰੇ ਚਾਵਾਂ ਨੂੰ..♥

♥ ਰੱਬ ਕਰੇ ਕਿਆਮਤ ਹੋਵੇ ਤੇ ਤੂੰ ਹੋਵੇ,,,,♥

♥ ਫਿਰ ਸਹਿ ਲਉ ਸਭ ਸਜਾਵਾਂ ਨੂੰ.♥
 
Top