ਫਿਦਾ ਹੋਏ ਹਾ ਤੇਰੀਆ ਨਿਗਾਂਹਾਂ ਤੇ

KARAN

Prime VIP
ਫਿਦਾ ਹੋਏ ਹਾ ਤੇਰੀਆ ਨਿਗਾਂਹਾਂ ਤੇ,,,
ਨਾਮ ਲਿਖ ਦਿੱਤਾ ਤੇਰਾ ਸਾਂਹਵਾਂ ਤੇ,,,

ਵਾਦਾ ਕਰ ਕੇ ਕਦੇ ਨਹੀ ਤੋੜੇਗੀਂ
ਤੇਰੇ ਨਾਲ ਜੇ ਸੁਪਨੇ ਸਜਾਂਵਾਂ ਤੇ,,,

ਔਖੇ ਅਨੋਖੇ ਨੇ ਮੇਰੀ ਜਿੰਦਗੀ ਦੇ ਰਾਹ
ਔਖਾ ਮੇਰੇ ਨਾਲ ਤੁਰਨਾ ਇਹਨਾ ਰਾਂਹਵਾਂ ਤੇ,,,

ਕਹਿ ਦੇਂਈ ਕਿ ਝੂਠਾ ਬੇਵਫਾ ਬਹੁਤ ਸੀ
ਇੱਕ ਹਾਕ ਉੱਤੇ ਕਬਰਾਂ ਚੋ ਉੱਠ ਨਾ ਆਂਵਾਂ ਤੇ,,,

ਤੇਰਾ ਹੈ ਤੇਰਾ ਰਹੇਗਾ 'ਕੁਲਵੀਰ
" ਹਮੇਸ਼ਾ
ਯਕੀਨ ਨਾ ਕਰ "ਜਾਨ" ਅਫਵਾਂਹਾਂ ਤੇ,,,,

Writer - Kulvir
 

*Sippu*

*FrOzEn TeARs*
ਇੱਕ ਹਾਕ ਉੱਤੇ ਕਬਰਾਂ ਚੋ ਉੱਠ ਨਾ ਆਂਵਾਂ ਤੇ,,,
eh dhamki eh keya :an

Kabra cho uth ke jawak darone ..bache ki jaaan lo ge keya :arpita
 
Top