ਫਿਤਰਤ

[Gur-e]

Prime VIP
ਮੈਂ ਰੁਖ ਹੋ ਕੇ ਇੱਕ ਪੰਛੀ ਨਾਲ ਪਿਆਰ ਕਰ ਬੈਠਾ,
ਭੁੱਲ ਗਿਆ ਸੀ ਕੀ ਉੱਡਣਾ ਉਸਦੀ ਫਿਤਰਤ ਹੈ.
ਅੱਜ ਏਥੇ ਤੇ ਕਲ ਕਿਤੇ ਹੋਰ ਮਿਹਫਿਲ ਸਜੇਗੀ ਉਸਦੀ,
ਇੱਕ ਜਗਾ ਰੁਕੇ ਰਹਿਣਾ ਤਾ ਸਿਰਫ ਮੇਰੀ ਕੁਦਰਤ ਹੈ.
 
Top