ਲਿਸ਼ਕੇ ਬਿਜਲੀ ਅੰਬਰੀ ਮੇਰੀ ਰੂਹ ਕੰਬ ਜਾਵੇ ਤੂੰ ਵੀ ਦੂਰ ਤੇਰਾ ਮੈਨੂੰ ਫਿਕਰ ਝੰਬ ਜਾਵੇ ਨਿੱਤ ਤਰਸਾਂ ਦੀਦ ਤੇਰੀ ਨੂੰ ਤੂੰ ਦੇ ਦਰਸ਼ਨ ਇਕ ਵਾਰੀ ਦਿਲ ਨੂੰ ਹਾਲੇ ਤੇਜੀ ਮਿਲਣ ਦੀ ਉਡੀਕ ਜਾਰੀ